Jeevan Mileya Song Lyrics
Lyrics in Punjabi
ਜੀਵਨ ਮਿਲਿਆ-ਮਿਲਿਆ, ਆਸ਼ੀਸ਼ ਠਹਿਰੀ-ਠਹਿਰੀ,
ਬਰਕਤ ਪਾਈ-ਪਾਈ ਐ ਖ਼ੁਦਾ…
ਬੰਧਨ ਟੁੱਟ ਗਏ – ਟੁੱਟ ਗਏ, ਅੱਥਰੂ ਸੁੱਕ ਗਏ ਸੁੱਕ ਗਏ,
ਗਮ ਵੀ ਮੁੱਕ ਗਏ ਮੁੱਕ ਗਏ, ਐ ਖ਼ੁਦਾ…
ਜੀਵਨ ਮਿਲਿਆ-ਮਿਲਿਆ…
ਮੇਰੀ ਢਾਲ ਉਹ ਬਣ ਜਾਂਦਾ, ਖਿਆਲ ਰੱਖਦਾ ਹਰ ਪੱਲ ਦਾ,
ਮੇਰੇ ਦੁੱਖ਼ ਸੁੱਖ਼ ਦਾ ਸਾਥੀ, ਮੇਰੇ ਨਾਲ-ਨਾਲ ਚੱਲਦਾ,
ਨਾ ਮੈਂ ਅੱਕਣਾਂ-ਅੱਕਣਾਂ, ਨਾ ਮੈਂ ਥੱਕਣਾ-ਥੱਕਣਾ,
ਕਰਾਂਗੇ ਮਹਿਮਾ-ਮਹਿਮਾ, ਐ ਖ਼ੁਦਾ..
1. ਈਮਾਨ ਜੋ ਮੈਂ ਕਰਿਆ, ਪੱਲਾ ਯਿਸੂ ਦਾ ਫੜਿਆ,
ਉਹਨੇ ਤਰਸ ਮੇਰੇ ਤੇ ਖਾ, ਮੈਨੂੰ ਚੰਗਾ ਵੀ ਕਰਿਆ,
ਚਾਅ ਜਿਹੇ ਚੜ੍ਹ ਗੇ – ਚੜ੍ਹ ਗੇ, ਡੁਬੇ ਵੀ ਤਰ ਗਏ,
ਦੁਸ਼ਮਣ ਹਰ ਗਏ – ਹਰ ਗਏ, ਐ ਖ਼ੁਦਾ…
2. ਯਿਸੂ ਜੀਵਨ ਦਾ ਦਰਿਆ, ਵਿੱਚ ਚਾਹੁੰਦਾ ਹਾ ਤਰਨਾ,
ਮੇਰੇ ਜਿਹੇ ਪਾਪੀ ਨੂੰ, ਚੰਗਾ ਯਿਸੂ ਨੇ ਕਰਨਾ,
ਨਾ ਕੋਈ ਲੱਭਿਆ-ਲੱਭਿਆ, ਨਾ ਕੋਈ ਹੋਣਾ-ਹੋਣਾ,
ਯਿਸੂ ਜਿਹਾ ਸੋਣਾ-ਸੋਣਾ, ਐ ਖ਼ੁਦਾ…
ਜੀਵਨ ਮਿਲਿਆ…
Lyrics in English
Jeevan Mileya-Mileya, Ashish Thehri-Thehri,
Barkat Pai-Pai Aye Khuda…
Bandhan Tutt Gaye – Tutt Gaye, Athru Sukk Gaye – Sukk Gaye,
Gam V Mukk Gaye – Mukk Gaye, Aye Khuda,
Jeevan Mileya – Mileya…
Meri Dhaal Oh Ban Jaanda, Kheyal Rakhda Har Pal Da,
Mere Dukh Sukh Da Saanjhi, Mere Naal – Naal Chalda,
Naa Main Akna – Akna, Na Main Thakna – Thakna,
Krange Mahima – Mahima, Aye Khuda…
1. Imaan Jo Main Kreya, Palla Yeshu Da Fadeya,
Ohne Taras Mere Te Khaa, Mainu Changa V Kareya,
Chaa Jahe Chad Gaye – Chad Gaye, Dubbe V Tar Gaye – Tar Gaye,
K, Dushman Har Gaye – Har Gaye, Aye Khuda…
2. Yeshu Jeevan Da Dareya, Vich Chaunda Haan Tarna,
Pinte Jahe Paapi Nu, Changa Yeshu Ne Karna,
Na Koi Labheya-Labheya, Na Koi Hona-Hona,
Yeshu Jeha Sohna – Sohna, Aye Khuda…
Lyrics in Hindi
जीवन मिलेया आशीष ठहरी
बरकत आई , ऐ खुदा
बंधन टुट गए गम वी मुक गए
अथरु सुक गए , ऐ खुदा
जीवन मिलेया आशीष ठहरी . .
1 . मेरी ढाल ओह बन जांदा
ख्याल रखदा हर पल दा
मेरे दुख सुख दा सांझी
मेरे नाल नाल चलदा
ना मैं अकना , ना मैं थकना
करांगे महिमा , ऐ खुदा
जीवन मिलेया आशीष ठहरी ..
2 . इमान जो मैं करेया
पल्ला येशु दा फडेया
ओहने तरस मेरे ते खा
मैनूं चंगा वी करेया
चाअ जिहे चढ़ गए , डूबे वी तर गए
दुश्मन हर गए , ऐ खुदा
जीवन मिलेया आशीष ठहरी . . .