Saina Da Yahowa New Masih Song Lyrics||Sister Kiran Sabharwal
Lyrics in Punjabi
ਸੈਨਾ ਦਾ ਯਹੋਵਾਹ ਜਦੋਂ ਮੇਰੇ ਨਾਲ ਹੈ
ਮੈਂਨੂੰ ਮੇਰੇ ਵੈਰੀਆ ਤੋਂ ਡਰ ਕਾਹਦਾ -੨
ਉਹ ਮੇਰਾ ਬਲ ਨਾਲੇ ਮੇਰੀ ਢਾਲ ਹੈ,
ਮੈਂਨੂੰ ਮੇਰੇ ਵੈਰੀਆ ਤੋਂ ਡਰ ਕਾਹਦਾ -੨
੧. ਗੋਲੀਅਥ ਜਿਇਆ ਨੂੰ ਵੀ ਪਾ ਦਾਏਗਾ ਠੱਲ,
ਦਾਉਦ ਦੇ ਵਾਂਗੂ ਮੈਨੂੰ ਬਖਸ਼ੇਗਾ ਬਲ -੨
ਮੇਰੇ ਸਿਰ ਉੱਤੇ ਉਸਦਾ ਜਲਾਲ ਹੈ -੨
ਮੈਂਨੂੰ ਮੇਰੇ ਵੈਰੀਆ ਤੋਂ ਡਰ ਕਾਹਦਾ,
ਉਹ ਮੇਰਾ ਬਲ ਨਾਲੇ ਮੇਰੀ ਢਾਲ ਹੈ,
ਮੈਂਨੂੰ ਮੇਰੇ ਵੈਰੀਆ ਤੋਂ ਡਰ ਕਾਹਦਾ,
੨. ਦਾਨੀਅਲ ਨਬੀ ਨੂੰ ਜਿਹਨੇ ਸ਼ੇਰਾ ਤੋਂ ਬਚਾਇਆ ਸੀ,
ਇਸਰਾਲੀਆ ਨੂੰ ਪਾਣੀ ਚੀਰ ਕੇ ਲੰਘਾਇਆ ਸੀ,
ਪਿਆਰ ਉਹਦਾ ਵੇਖੋ ਕਿੰਨਾ ਹੀ ਕਮਾਲ ਹੈ,
ਮੈਂਨੂੰ ਮੇਰੇ ਵੈਰੀਆ ਤੋਂ ਡਰ ਕਾਹਦਾ -੨
ਉਹ ਮੇਰਾ ਬਲ ਨਾਲੇ ਮੇਰੀ ਢਾਲ ਹੈ,
ਮੈਂਨੂੰ ਮੇਰੇ ਵੈਰੀਆ ਤੋਂ ਡਰ ਕਾਹਦਾ,
੩. ਅੱਗੇ-ਅੱਗੇ ਹੋ ਕੇ ਖੁਦ ਮੈਨੂੰ ਉਹ ਚਲਾਵੇਗਾ,
ਡਿਗਣ ਨਾ ਦੇਵੇ ਹੱਥ ਆਪਣਾ ਵਧਾਵੇਗਾ -੨
ਹਰ ਵੇਲੇ ਮੇਰਾ ਉਸਨੂੰ ਖਿਆਲ ਹੈ,
ਮੈਂਨੂੰ ਮੇਰੇ ਵੈਰੀਆ ਤੋਂ ਡਰ ਕਾਹਦਾ -੨
ਉਹ ਮੇਰਾ ਬਲ ਨਾਲੇ ਮੇਰੀ ਢਾਲ ਹੈ…
Lyrics in English
Saina da yahowa jado mere naal hai
mainu mre vairiyan toh dar kada (2)
o mera bal naale meri dhaal hai (2)
mainu mere vairiyan to dar kada!
saina da yahowa …………………..(2)
1. Goliyath jiya nu vee paa dega thall
daood di wangu mainu bakchhega bal(2)
mere seer autte uss da jalaal hai !
mainu mere vairiyan toh dar kada.
o mera bal naale ………………………..!
saina da yahowa ……………………(2)
2. Daaniyaal navi nu jinneh sera toh bachaya see
israeliyan nu paani cheer ke langhaya see (2)
pyaar audah dekho kinna hi kmaal hai !
mainu mere vairiyan toh dar kada(2)
o mera bal naale ……………………….!
saina da yahowa ………………………..(2)
3. Agge agge hoke khud mainu o chalavega
diggan na deve hatth apna vadhavega(2)
har vaily mera usnu khayal hai
mainu mere vairiyan toh dar kaada (2)
o mera bal naale…………………..1
saina da yahowa…………………………(2)