- Advertisement -
Christian LyricsYesu Da Naam | Meri Jaan Di Rakheya | Various Artists |...

Yesu Da Naam | Meri Jaan Di Rakheya | Various Artists | Anugrah Lyrics

Yesu Da Naam Song Lyrics

Lyrics in Punjabi

ਯਿਸੂ ਦਾ ਨਾਮ ਮੇਰੀ ਜਾਨ ਦੀ ਰੱਖਿਆ,

ਬਰ੍ਰੇ ਦਾ ਲਹੂ ਮੇਰੇ ਘਰ ਦੀ ਸੁਰੱਖਿਆ,
ਛਿਪ ਕੇ ਆਉਣ ਵਾਲੀ ਬਿਮਾਰੀ ਤੋਂ,
ਡਰਾਂਗੇ ਨਹੀਂ, ਅਸੀਂ ਡਰਾਂਗੇ ਨਹੀਂ |

1. ਰੋਗਾਂ ਦਾ ਭੈ ਨਾਲੇ ਮੌਤ ਦਾ ਡਰ,
ਯਿਸੂ ਦੇ ਨਾਮ ਵਿੱਚ ਹੋਵੇ ਹੁਣ ਦੂਰ |

2. ਬਿਪਤਾ ਕੋਈ ਸਾਡੇ ਤੇ ਨਾ ਅਾਵੇਗੀ,
ਡੇਰੇ ਦੇ ਨੇੜੇ ਬਲਾ ਨਾ ਅਾਵੇਗੀ |

3. ਸੁਰਗ ਦੀ ਸੈਨਾ ਸਾਨੂੰ ਘੇਰ ਰੱਖਿਆ,
ਸੁਰਗੀ ਪਿਤਾ ਨੇ ਸਾਨੂੰ ਸਾਂਭ ਰੱਖਿਆ |

4. ਕਰਦੇ ਰਹੋ ਯਿਸੂ ਨਾਮ ਦੀ ਸਤੂਤੀ,
ਭੁੱਲ ਜਾਓ ਰੋਗਾਂ ਦੇ ਨਾਮ ਸਭੀ |

Lyrics in English

Yesu Da Naam Meri Jaan Di Rakheya

Barre Da Lahoo Mere Ghar Di Surakheya,
Cchipke Aunwali Bimari Ton,
Daraange Nahi, Asi Daraange Nahi!

1. Rogan Da Bhai Naale Maut Da Dar,
Yesu De Naam Vich, Hove Hun Door!

2. Bipta Koi SaaD-De Te Na Aavegi,
Dere De NeDe Bala Na Aavegi!

3. Surg Di Sena Saanu Gher Rakheya,
Surgi Pita Ne Saanu Saambh Rakheya!

4. Karde Raho Yesu Naam Di Stuti,
Bhul Jao Rogan De Naam Sabhi!

 

LEAVE A REPLY

Please enter your comment!
Please enter your name here

Subscribe Today

Christian Lyrics

Bible Messages

Verses by Topics

Apps and More

Get unlimited access to our EXCLUSIVE Content and our archive of subscriber stories.

Exclusive content

- Advertisement -

Latest article

More article

- Advertisement -
Ads Blocker Image Powered by Code Help Pro

Ads Blocker Detected!!!

We have detected that you are using extensions to block ads. Please support us by disabling these ads blocker.

Powered By
Best Wordpress Adblock Detecting Plugin | CHP Adblock
error: Google not allow this!
%d bloggers like this: